No Image Available

ਕਲਾਮ ਬਾਬਾ ਬੁੱਲ੍ਹੇ ਸ਼ਾਹ punjabibookspdf

 Author: ਬਾਬਾ ਬੁੱਲ੍ਹੇ ਸ਼ਾਹ  Category: ਪੰਜਾਬੀ ਸੂਫੀ  Pages: 225  Language: PUNJABI  File Size: 4.57MB  Tags: ਬਾਬਾ ਬੁੱਲ੍ਹੇ ਸ਼ਾਹ |  Download
 Description:

ਬਾਬਾ ਬੁੱਲ੍ਹੇ ਸ਼ਾਹ (੧੬੮੦-੧੭੫੮) ਪੰਜਾਬੀ ਸੂਫੀ ਕਾਵਿ ਦੇ ਅਸਮਾਨ ਉੱਤੇ ਇਕ ਚਮਕਦੇ ਸਿਤਾਰੇ ਦੀ ਤਰ੍ਹਾਂ ਹਨ । ਉਨ੍ਹਾਂ ਦੀ ਕਾਵਿ ਰਚਨਾ ਉਸ ਵੇਲੇ ਦੀ ਹਰ ਕਿਸਮ ਦੀ ਧਾਰਮਿਕ ਕੱਟੜਤਾ ਤੇ ਡਿਗਦੇ ਸਮਾਜਿਕ ਕਿਰਦਾਰ ‘ਤੇ ਇਕ ਤਿੱਖਾ ਵਿਅੰਗ ਹੈ । ਉਨ੍ਹਾਂ ਦੀ ਰਚਨਾ ਲੋਕਾਂ ਵਿੱਚ ਆਪਣੇ ਲੋਕ ਜੀਵਨ ਵਿੱਚੋਂ ਲਏ ਅਲੰਕਾਰਾਂ ਅਤੇ ਜਾਦੂਈ ਲੈਅ ਕਰਕੇ ਬਹੁਤ ਹੀ ਹਰਮਨ ਪਿਆਰੀ ਹੈ । ਬਾਬਾ ਬੁੱਲ੍ਹੇ ਸ਼ਾਹ ਨੇ ਬੜੀ ਬਹਾਦੁਰੀ ਨਾਲ ਆਪਣੇ ਸਮੇਂ ਦੇ ਹਾਕਮਾਂ ਦੇ ਜ਼ੁਲਮਾਂ ਅਤੇ ਧਾਰਮਿਕ ਕੱਟੜਤਾ ਵਿਰੁੱਧ ਆਵਾਜ਼ ਉਠਾਈ । ਬਾਬਾ ਬੁੱਲ੍ਹੇ ਸ਼ਾਹ ਜੀ ਦੀ ਪੰਜਾਬੀ ਕਵਿਤਾ ਵਿੱਚ ਕਾਫ਼ੀਆਂ, ਦੋਹੜੇ, ਬਾਰਾਂਮਾਹ, ਅਠਵਾਰਾ, ਗੰਢਾਂ ਅਤੇ ਸੀਹਰਫ਼ੀਆਂ ਸ਼ਾਮਿਲ ਹਨ ।


 Back